Sach Bani News
Sach Bani News
  • 3 729
  • 37 225 354
Lakha sidhana ਦੇ ਹੱਕ ਵਿੱਚ ਬੋਲਿਆ ਵਿਸਵਦੀਪ।CM Bhagwant mann ਨਾਲ ਹੋਈ ਗੱਲ।ਗਿੱਦੜਬਾਹਾ ਤੋ ਲੜੇਗਾ ਚੋਣ।
Lakha sidhana ਦੇ ਹੱਕ ਵਿੱਚ ਬੋਲਿਆ ਵਿਸਵਦੀਪ।CM Bhagwant mann ਨਾਲ ਹੋਈ ਗੱਲ।ਗਿੱਦੜਬਾਹਾ ਤੋ ਲੜੇਗਾ ਚੋਣ।
Переглядів: 6 839

Відео

ਮੀਡੀਆ ਨਾਲ ਰੌਲੇ ਬਾਅਦ Lakha sidhana ਦਾ ਤਿੱਖਾ Interview!Amritpal singh ਬਾਰੇ ਖੁੱਲਕੇ ਬੋਲਿਆ ਲੱਖਾ ਸਿਧਾਣਾ
Переглядів 23 тис.9 годин тому
ਮੀਡੀਆ ਨਾਲ ਰੌਲੇ ਬਾਅਦ ਲੱਖਾ ਸਿਧਾਣਾ ਆਇਆ ਕੈਮਰੇ ਸਾਹਮਣੇ! ਕਰ ਦਿੱਤਾ ਚੈਲੰਜ ਸਾਬਤ ਕਰੋ ਕਿਸੇ ਤੋ ਫਿਰੌਤੀ ਮੰਗੀ ਹੋਵੇ ਦਰਿਆ ਨੂੰ ਮੈਂ ਬੰਨ ਲਾਵਾਂਗਾ ,ਆਓ ਮੈਦਾਨ ਵਿੱਚ ਟੱਕਰੋ! #lakhasidhana #amritpalsingh #lakhasidhanainterview #media
ਵਕੀਲ Harpal singh Khara ਨੇ ਚੰਗੀ ਤਰਾਂ ਰਗੜੇ ਅਕਾਲੀ।Amritpal Singh ਬਾਰੇ ਵੱਡੀ ਅਪਡੇਟ।Akali Dal ।CM Mann
Переглядів 1,2 тис.14 годин тому
ਵਕੀਲ Harpal singh Khara ਨੇ ਚੰਗੀ ਤਰਾਂ ਰਗੜੇ ਅਕਾਲੀ।Amritpal Singh ਬਾਰੇ ਵੱਡੀ ਅਪਡੇਟ।Akali Dal ।CM Mann
ਕੁਲਵਿੰਦਰ ਕੌਰ ਨਾਲ ਡਟੇ ਫੌਜੀ।ਸਿੱਧੀ MLA ਦੀ ਟਿਕਟ ਕਰ ਦਿੱਤੀ ਆਫਰ।ਕਹਿੰਦੇ ਗਿੱਦੜਬਾਹਾ ਤੋ ਲੜੋ।ਅਸੀ ਜਿਤਾਕੇ ਭੇਜਾਂਗੇ
Переглядів 1,1 тис.21 день тому
ਕੁਲਵਿੰਦਰ ਕੌਰ ਨਾਲ ਡਟੇ ਫੌਜੀ।ਸਿੱਧੀ MLA ਦੀ ਟਿਕਟ ਕਰ ਦਿੱਤੀ ਆਫਰ।ਕਹਿੰਦੇ ਗਿੱਦੜਬਾਹਾ ਤੋ ਲੜੋ।ਅਸੀ ਜਿਤਾਕੇ ਭੇਜਾਂਗੇ
Kulwinder Kaur mother!kangana !ਕੁਲਵਿੰਦਰ ਕੌਰ ਦੀ ਮਾਂ ਕੰਗਨਾ ਨੂੰ ਦਿੱਤਾ ਜਵਾਬ।ਚਪੇੜ ਦਾ ਦੱਸਿਆ ਸੱਚ
Переглядів 1,7 тис.28 днів тому
Kulwinder Kaur mother!kangana !ਕੁਲਵਿੰਦਰ ਕੌਰ ਦੀ ਮਾਂ ਕੰਗਨਾ ਨੂੰ ਦਿੱਤਾ ਜਵਾਬ।ਚਪੇੜ ਦਾ ਦੱਸਿਆ ਸੱਚ
Kulwinder Kaur CISF Kangana Ranaut!ਕੁਲਵਿੰਦਰ ਕੌਰ ਦੇ ਪਿੰਡ ਵਾਲੇ ਨਾਲ ਖੜੇ ।ਸਰਪੰਚ ਨੇ ਦੱਸਿਆ ਕੀ ਹੋਇਆ ਸੀ
Переглядів 36 тис.28 днів тому
Kulwinder Kaur CISF Kangana Ranaut!ਕੁਲਵਿੰਦਰ ਕੌਰ ਦੇ ਪਿੰਡ ਵਾਲੇ ਨਾਲ ਖੜੇ ।ਸਰਪੰਚ ਨੇ ਦੱਸਿਆ ਕੀ ਹੋਇਆ ਸੀ
Lakha sidhana ਦਾ ਚੋਣਾਂ ਵਿੱਚ ਹੋਈ ਹਾਰ ਬਾਅਦ ਅਹਿਮ ਇੰਟਰਵਿਊ।ਭਾਵੁਕ ਹੋ ਕੇ ਕਿਉ ਆਖਿਆ ਮੈਂ ਗਲਤੀ ਕੀਤੀ ਤਾਂ ਹਾਰਿਆ।
Переглядів 3,1 тис.28 днів тому
Lakha sidhana ਦਾ ਚੋਣਾਂ ਵਿੱਚ ਹੋਈ ਹਾਰ ਬਾਅਦ ਅਹਿਮ ਇੰਟਰਵਿਊ।ਭਾਵੁਕ ਹੋ ਕੇ ਕਿਉ ਆਖਿਆ ਮੈਂ ਗਲਤੀ ਕੀਤੀ ਤਾਂ ਹਾਰਿਆ।
ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਅਹਿਮ ਇੰਟਰਵੀਊ ।ਅੰਮ੍ਰਿਤਪਾਲ ਸਿੰਘ ਕਦੋ ਆਉਣਗੇ ਬਾਹਰ।ਖ਼ਾਲਸਾ ਵਹੀਰ ਫੇਰ ਚੱਲੇਗੀ।
Переглядів 9828 днів тому
ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਅਹਿਮ ਇੰਟਰਵੀਊ ।ਅੰਮ੍ਰਿਤਪਾਲ ਸਿੰਘ ਕਦੋ ਆਉਣਗੇ ਬਾਹਰ।ਖ਼ਾਲਸਾ ਵਹੀਰ ਫੇਰ ਚੱਲੇਗੀ।
ਲੁਧਿਆਣਾ ਤੋ ਸ਼ਹੀਦ ਦਾ ਪੁੱਤ Amritpal Singh Chhandran ਲੜ ਰਿਹੈ ਚੋਣ।ਸਾਰਾ ਪਰਿਵਾਰ ਕੌਮ ਲਈ ਹੋਇਆ ਸ਼ਹੀਦ
Переглядів 1,2 тис.Місяць тому
ਲੁਧਿਆਣਾ ਤੋ ਸ਼ਹੀਦ ਦਾ ਪੁੱਤ Amritpal Singh Chhandran ਲੜ ਰਿਹੈ ਚੋਣ।ਸਾਰਾ ਪਰਿਵਾਰ ਕੌਮ ਲਈ ਹੋਇਆ ਸ਼ਹੀਦ
Raja warring ਤੇ ਵਰਿਆ kamljit singh brar !ਸਰਬਜੀਤ ਸਿੰਘ ਖ਼ਾਲਸਾ ਲਈ ਕਰੂਗਾ ਖੁੱਲਕੇ ਪ੍ਰਚਾਰ।
Переглядів 1,6 тис.Місяць тому
Raja warring ਤੇ ਵਰਿਆ kamljit singh brar !ਸਰਬਜੀਤ ਸਿੰਘ ਖ਼ਾਲਸਾ ਲਈ ਕਰੂਗਾ ਖੁੱਲਕੇ ਪ੍ਰਚਾਰ।
ਫਰੀਦਕੋਟ ਵਿੱਚ ਸਰਬਜੀਤ ਖ਼ਾਲਸਾ ਦੇ ਪੱਖ ਵਿੱਚ ਬੋਲੇ ਲੋਕ ਕਹਿੰਦੇ ਦੇਵਾਂਗੇ ਪੂਰਾ ਸਾਥ!Sarabjit Singh Khalsa
Переглядів 371Місяць тому
ਫਰੀਦਕੋਟ ਵਿੱਚ ਸਰਬਜੀਤ ਖ਼ਾਲਸਾ ਦੇ ਪੱ ਵਿੱਚ ਬੋਲੇ ਲੋਕ ਕਹਿੰਦੇ ਦੇਵਾਂਗੇ ਪੂਰਾ ਸਾਥ!Sarabjit Singh Khalsa
ਫਰੀਦਕੋਟ ਵੀ ਖਡੂਰ ਸਾਹਿਬ ਵਾਲੀ ਬਣਨ ਲੱਗਾ ਮਾਹੌਲ।ਫੁੱਲਾਂ ਨਾਲ ਹੁੰਦਾ ਸਵਾਗਤ ਸਰਬਜੀਤ ਖ਼ਾਲਸਾ ਦਾ।ਲੱਗਦੇ ਜੈਕਾਰੇ ਵੇਖੋ।
Переглядів 2,6 тис.Місяць тому
ਫਰੀਦਕੋਟ ਵੀ ਖਡੂਰ ਸਾਹਿਬ ਵਾਲੀ ਬਣਨ ਲੱਗਾ ਮਾਹੌਲ।ਫੁੱਲਾਂ ਨਾਲ ਹੁੰਦਾ ਸਵਾਗਤ ਸਰਬਜੀਤ ਖ਼ਾਲਸਾ ਦਾ।ਲੱਗਦੇ ਜੈਕਾਰੇ ਵੇਖੋ।
Amritpal Singh ਦੇ ਹੱਕ ਵਿੱਚ ਡਟ ਗਿਆ ਗੁਰਪ੍ਰੀਤ ਗੋਪੀ।ਕਰ ਦਿੱਤੀ ਭਵਿੱਖਬਾਣੀ।ਖਡੂਰ ਸਾਹਿਬ ਸੀਟ ਬਾਰੇ।Gurpreet Gopi
Переглядів 1,3 тис.Місяць тому
Amritpal Singh ਦੇ ਹੱਕ ਵਿੱਚ ਡਟ ਗਿਆ ਗੁਰਪ੍ਰੀਤ ਗੋਪੀ।ਕਰ ਦਿੱਤੀ ਭਵਿੱਖਬਾਣੀ।ਖਡੂਰ ਸਾਹਿਬ ਸੀਟ ਬਾਰੇ।Gurpreet Gopi
Jaskaran Singh kahan Singh wala Amritpal singh ਦੇ ਹੱਕ ਵਿੱਚ ਡਟ ਗਿਆ!ਵਲਟੋਹਾ ਨੂੰ ਦਿੱਤਾ ਜਵਾਬ
Переглядів 656Місяць тому
Jaskaran Singh kahan Singh wala Amritpal singh ਦੇ ਹੱਕ ਵਿੱਚ ਡਟ ਗਿਆ!ਵਲਟੋਹਾ ਨੂੰ ਦਿੱਤਾ ਜਵਾਬ
ਬਠਿੰਡਾ ਹਲਕੇ ਵਾਲੇ ਕਿਸਨੂੰ ਜਿਤਾਉਣਗੇ।ਸੱਥ ਵਿੱਚ ਬੈਠੇ ਬਾਬੇ ਤਾਂ ਵੱਡੇ ਬਾਦਲ ਨੂੰ ਕਰਦੇ ਯਾਦ।ਲੱਖੇ ਨੂੰ ਪਾਉਣਗੇ ਵੋਟ?
Переглядів 963Місяць тому
ਬਠਿੰਡਾ ਹਲਕੇ ਵਾਲੇ ਕਿਸਨੂੰ ਜਿਤਾਉਣਗੇ।ਸੱਥ ਵਿੱਚ ਬੈਠੇ ਬਾਬੇ ਤਾਂ ਵੱਡੇ ਬਾਦਲ ਨੂੰ ਕਰਦੇ ਯਾਦ।ਲੱਖੇ ਨੂੰ ਪਾਉਣਗੇ ਵੋਟ?
ਅੰਮ੍ਰਿਤਪਾਲ ਸਿੰਘ ਲਈ ਸੀਟ ਛੱਡਣ ਵਾਲੇ ਮਾਨ ਦਲ ਦੇ ਹਰਪਾਲ ਸਿੰਘ ਪੂਰਾ ਠੋਕਕੇ ਕਰਦੇ ਆ ਪ੍ਰਚਾਰ।ਸੁਣੋ ਧਮਾਕੇਦਾਰ ਸਪੀਚ ।
Переглядів 6682 місяці тому
ਅੰਮ੍ਰਿਤਪਾਲ ਸਿੰਘ ਲਈ ਸੀਟ ਛੱਡਣ ਵਾਲੇ ਮਾਨ ਦਲ ਦੇ ਹਰਪਾਲ ਸਿੰਘ ਪੂਰਾ ਠੋਕਕੇ ਕਰਦੇ ਆ ਪ੍ਰਚਾਰ।ਸੁਣੋ ਧਮਾਕੇਦਾਰ ਸਪੀਚ ।
ਖਡੂਰ ਸਾਹਿਬ ਦੇ ਲੋਕ ਤਾਂ ਮਨ ਬਣਾਈ ਬੈਠੇ!ਕਿਸਦਾ ਦੇਣਗੇ ਸਾਥ।ਕੀ ਅੰਮ੍ਰਿਤਪਾਲ ਨੂੰ ਪਾਉਣਗੇ ਵੋਟਾਂ?khadoor sahib
Переглядів 78 тис.2 місяці тому
ਖਡੂਰ ਸਾਹਿਬ ਦੇ ਲੋਕ ਤਾਂ ਮਨ ਬਣਾਈ ਬੈਠੇ!ਕਿਸਦਾ ਦੇਣਗੇ ਸਾਥ।ਕੀ ਅੰਮ੍ਰਿਤਪਾਲ ਨੂੰ ਪਾਉਣਗੇ ਵੋਟਾਂ?khadoor sahib
Amritpal Singh ਦੇ ਪਿੰਡ ਜੱਲੂਪੁਰ ਖੈੜਾ ਵਾਲੇ ਕਿਸਨੂੰ ਪਾਉਣਗੇ ਵੋਟਾਂ।Uncut ਲੋਕਾਂ ਦੀ ਰਾਇ।
Переглядів 32 тис.2 місяці тому
Amritpal Singh ਦੇ ਪਿੰਡ ਜੱਲੂਪੁਰ ਖੈੜਾ ਵਾਲੇ ਕਿਸਨੂੰ ਪਾਉਣਗੇ ਵੋਟਾਂ।Uncut ਲੋਕਾਂ ਦੀ ਰਾਇ।
ਦੋਨੇ ਭਰਾ ਬਣਾ ਰਹੇ ਸੀ ਤੂੜੀ ਅਚਾਨਕ ਵਾਪਰ ਗਿਆ ਭਾਣਾ।
Переглядів 2,4 тис.2 місяці тому
ਦੋਨੇ ਭਰਾ ਬਣਾ ਰਹੇ ਸੀ ਤੂੜੀ ਅਚਾਨਕ ਵਾਪਰ ਗਿਆ ਭਾਣਾ।
Bathinda ਹਲਕੇ ਦਾ ਤਾਜਾ ਸਰਵੇ।ਕਿਸਦਾ ਦੇਣਗੇ ਸਾਥ।ਕਹਿੰਦੇ ਡਾਂਗ ਨੂੰ ਤੇਲ ਲਾ ਕੇ ਰੱਖਿਆ
Переглядів 3652 місяці тому
Bathinda ਹਲਕੇ ਦਾ ਤਾਜਾ ਸਰਵੇ।ਕਿਸਦਾ ਦੇਣਗੇ ਸਾਥ।ਕਹਿੰਦੇ ਡਾਂਗ ਨੂੰ ਤੇਲ ਲਾ ਕੇ ਰੱਖਿਆ
ਕਣਕ ਝਾੜ ਪੰਜ ਸੱਤ ਮਣ ਨਿੱਕਲ ਤੇ ਕੰਬਾਇਨ ਮਾਲਕ ਵੀ ਹੋਏ ਭਾਵੁਕ।ਪਿੰਡ ਵਾਲੇ ਆਪ ਵਾਲਿਆਂ ਨੂੰ ਸਿਖਾਉਣਗੇ ਸਬਕ।ਕੀਤਾ ਐਲਾਨ
Переглядів 2,1 тис.2 місяці тому
ਕਣਕ ਝਾੜ ਪੰਜ ਸੱਤ ਮਣ ਨਿੱਕਲ ਤੇ ਕੰਬਾਇਨ ਮਾਲਕ ਵੀ ਹੋਏ ਭਾਵੁਕ।ਪਿੰਡ ਵਾਲੇ ਆਪ ਵਾਲਿਆਂ ਨੂੰ ਸਿਖਾਉਣਗੇ ਸਬਕ।ਕੀਤਾ ਐਲਾਨ
ਦੋ ਪਿੰਡਾਂ ਵਿੱਚ ਰਜਬਾਹਾ ਟੁੱਟਣ ਨਾਲ 100 ਏਕੜ ਕਣਕ ਹੋਈ ਖਰਾਬ ।ਮੌਕੇ ਕੇ ਕੋਈ ਨਾ ਆਇਆ ਅਫਸਰ।ਕਿਸਾਨ ਉਡੀਕਦੇ ਰਹੇ।
Переглядів 1,1 тис.2 місяці тому
ਦੋ ਪਿੰਡਾਂ ਵਿੱਚ ਰਜਬਾਹਾ ਟੁੱਟਣ ਨਾਲ 100 ਏਕੜ ਕਣਕ ਹੋਈ ਖਰਾਬ ।ਮੌਕੇ ਕੇ ਕੋਈ ਨਾ ਆਇਆ ਅਫਸਰ।ਕਿਸਾਨ ਉਡੀਕਦੇ ਰਹੇ।
Sikander Singh maluka ਆਏ ਸਾਹਮਣੇ।ਨੂੰਹ ਪੁੱਤ ਦੇ ਬੀਜੇਪੀ ਵਿੱਚ ਜਾਣ ਬਾਰੇ ਕੀ ਬੋਲੇ ਸੁਣੋ!
Переглядів 1,9 тис.2 місяці тому
Sikander Singh maluka ਆਏ ਸਾਹਮਣੇ।ਨੂੰਹ ਪੁੱਤ ਦੇ ਬੀਜੇਪੀ ਵਿੱਚ ਜਾਣ ਬਾਰੇ ਕੀ ਬੋਲੇ ਸੁਣੋ!
Maluka ਦੇ ਨੂੰਹ ਪੁੱਤ BJP ਵਿੱਚ ਕਿਉ ਹੋਏ ਸ਼ਾਮਿਲ|Lakha sidhana ਨੇ ਦੱਸੀ ਅੰਦਰਲੀ ਗੱਲ|lakha sidhana interview
Переглядів 11 тис.2 місяці тому
Maluka ਦੇ ਨੂੰਹ ਪੁੱਤ BJP ਵਿੱਚ ਕਿਉ ਹੋਏ ਸ਼ਾਮਿਲ|Lakha sidhana ਨੇ ਦੱਸੀ ਅੰਦਰਲੀ ਗੱਲ|lakha sidhana interview
100 ਰੁ ਕਿੱਲੋ ਮਿਲਿਆ ਨਾ ਦੁੱਧ ।ਆਪਣਾ ਖੋਲ ਲਿਆ ਡੇਅਰੀ ਫਾਰਮ।ਅੱਜ ਲੱਖਾਂ ਵਿੱਚ ਕਰਦਾ ਕਮਾਈ ਸਾਬਕਾ ਫੌਜੀ |dairy farm
Переглядів 4,3 тис.2 місяці тому
100 ਰੁ ਕਿੱਲੋ ਮਿਲਿਆ ਨਾ ਦੁੱਧ ।ਆਪਣਾ ਖੋਲ ਲਿਆ ਡੇਅਰੀ ਫਾਰਮ।ਅੱਜ ਲੱਖਾਂ ਵਿੱਚ ਕਰਦਾ ਕਮਾਈ ਸਾਬਕਾ ਫੌਜੀ |dairy farm
ਸੱਥਾਂ ਵਿੱਚ ਬੈਠੇ ਬਾਬੇ ਕਹਿੰਦੇ ਕਰਮਜੀਤ ਅਨਮੋਲ ਤੇ ਹੰਸ ਰਾਜ ਆਵੇ ਤਾਂ ਸਹੀ |ਅਸੀ ਤਾਂ ਮੁੱਠੀਆਂ ਵਿੱਚ ਥੁੱਕੀ ਬੈਠੇ
Переглядів 4563 місяці тому
ਸੱਥਾਂ ਵਿੱਚ ਬੈਠੇ ਬਾਬੇ ਕਹਿੰਦੇ ਕਰਮਜੀਤ ਅਨਮੋਲ ਤੇ ਹੰਸ ਰਾਜ ਆਵੇ ਤਾਂ ਸਹੀ |ਅਸੀ ਤਾਂ ਮੁੱਠੀਆਂ ਵਿੱਚ ਥੁੱਕੀ ਬੈਠੇ
ਝਾੜੂ ਦੀ ਸਰਕਾਰ ਵਿੱਚ ਆਹ ਵੇਖੋ 85 ਲੱਖ ਨਾਲ ਬਣਿਆ ਛੱਪੜ 15 ਦਿਨ ਵੀ ਨਾ ਚੱਲਿਆ।ਲੋਕ ਕਹਿੰਦੇ ਸੀਮੈਂਟ ਨੀ ਮਿੱਟੀ ਲਾਈ
Переглядів 1,1 тис.3 місяці тому
ਝਾੜੂ ਦੀ ਸਰਕਾਰ ਵਿੱਚ ਆਹ ਵੇਖੋ 85 ਲੱ ਨਾਲ ਬਣਿਆ ਛੱਪੜ 15 ਦਿਨ ਵੀ ਨਾ ਚੱਲਿਆ।ਲੋਕ ਕਹਿੰਦੇ ਸੀਮੈਂਟ ਨੀ ਮਿੱਟੀ ਲਾਈ
ਡਾਂਸਰ ਸਿਮਰ ਸੰਧੂ ਆਈ ਸਾਹਮਣੇ ਦੱਸੀ ਸਾਰੀ ਗੱਲ।off camera ਸੁਣੋ ਕੀ ਕੀਤੀਆਂ ਹਰਕਤਾਂ।simer Sandhu latest video
Переглядів 1,1 тис.3 місяці тому
ਡਾਂਸਰ ਸਿਮਰ ਸੰਧੂ ਆਈ ਸਾਹਮਣੇ ਦੱਸੀ ਸਾਰੀ ਗੱਲ।off camera ਸੁਣੋ ਕੀ ਕੀਤੀਆਂ ਹਰਕਤਾਂ।simer Sandhu latest video
ਬਾਦਲ ਪਿੰਡ ਵਾਲੇ ਨੇ Lakha sidhana ਨੂੰ ਜਦੋ ਸੁਣਾਇਆ ਗੀਤ!ਲੱਖਾ ਵੀ ਭਰ ਆਇਆ ਅੱਖਾ!sidhu moosewala,deep sidhu
Переглядів 5 тис.3 місяці тому
ਬਾਦਲ ਪਿੰਡ ਵਾਲੇ ਨੇ Lakha sidhana ਨੂੰ ਜਦੋ ਸੁਣਾਇਆ ਗੀਤ!ਲੱਖਾ ਵੀ ਭਰ ਆਇਆ ਅੱਖਾ!sidhu moosewala,deep sidhu

КОМЕНТАРІ

  • @HarjinderBhullar6076
    @HarjinderBhullar6076 3 години тому

    ਪੰਜਾਬ ਵਿੱਚ ਚਿੱਟਾ ਨਸ਼ਾ ਸੁਖਬੀਰ ਬਾਦਲ ਤੇ ਮਜੀਠੀਆ ਦੀ ਮੇਹਰਬਾਨੀ ਕਰਕੇ ਆਇਆ, ਬਾਦਲਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਤਾਹੀਂ ਤਾਂ ਅਕਾਲੀ ਦਲ ਦੋ ਫਾੜ ਹੋ ਗਿਆ

  • @HarishKumar-nv4li
    @HarishKumar-nv4li 6 годин тому

    Magaa chor 🦴

  • @balkarsingh2332
    @balkarsingh2332 13 годин тому

    ❤❤❤❤❤🎉

  • @SukhwinderSingh-jb2oy
    @SukhwinderSingh-jb2oy 15 годин тому

    Lakha sidana good

  • @ajaysarhali8156
    @ajaysarhali8156 15 годин тому

    ਲੱਖੇ ਬਾਈ ਚਲ ਮੰਨ ਲਿਆ ਮਨਿੰਦਰ ਵਾਕਿਆ ਹੀ ਕਾਮਰੇਡਾ ਦੀ ਸਪੋਟ ਕਰਦਾ ਆ,ਤੇ ਦੀਪ ਦਾ ਹਮੇਸ਼ਾ ਵਿਰੋਧ ਕਰਦਾ ਰਿਹਾ ਆ,ਪਰ ਯਾਰ ਰਤਨ ਧਾਰੀਵਾਲ ਵੀ ਗ਼ਲਤ ਸੀ ਉਸ ਨੂੰ ਵੀ ਤੂੰ ਝੰਬ ਤਾਂ ਸੀ,ਆਪਾ ਤੇਰੀ ਫੁੱਲ ਸਪੋਟ ਕਰਦੇ ਆ, ਇੱਥੋਂ ਤੱਕ ਕੇ ਮੈ ਪਹਿਲਾਂ ਸੋਸ਼ਲ ਮੀਡੀਆ ਉੱਤੇ ਟਿੱਪਣੀਆਂ ਵੀ ਅੰਗਰੇਜ਼ੀ ਵੀ ਲਿਖ ਕੇ ਕਰਦਾ ਸੀ ਪਰ ਤੈਨੂੰ ਸੁਣ ਸੁਣ ਸੁਣ ਹਮੇਸ਼ਾ ਪੰੰਜਾਬੀ ਲਿਖਦਾ ਆ, ਵਟਸਐੱਪ ਫੇਸਬੁੱਕ ਯੂਟਿਊਬ ਤੇ,ਪਰ ਜਿੱਥੇ ਤੂੰ ਗਲਤ ਆ ਉੱਥੇ ਗਲਤ ਆ ਏ ਤੇ ਹੋ ਨੀ ਸਕਦਾ ਕੇ ਹਮੇਸ਼ਾ ਖਬਰਾਂ ਆਪਣੇ ਪੱਖ ਵਿੱਚ ਹੀ ਚੱਲਣ

  • @HarnishKaurKandhola
    @HarnishKaurKandhola 15 годин тому

    Waheguru ji

  • @rajbirkaur9037
    @rajbirkaur9037 16 годин тому

    Waheguru ji

  • @manpreetjassi428
    @manpreetjassi428 19 годин тому

    Sab kuz galat ho reha

  • @SukhpalSingh-lg9uq
    @SukhpalSingh-lg9uq 19 годин тому

    Deep sidhu zindabad bai ❤❤❤❤

  • @HarjinderKaur-qg1he
    @HarjinderKaur-qg1he 20 годин тому

    Couth bilkul

  • @SandipDhillon-PB46Vall
    @SandipDhillon-PB46Vall 20 годин тому

    👏ਸਤਿ ਸ੍ਰੀ ਅਕਾਲ ਪੰਜਾਬੀਓ👏 ਕਈ ਵੀਰਾਂ ਨੂੰ ਮੇਰੀ ਗੱਲ ਦਾ ਗੁੱਸਾ ਲੱਗੂਗਾ ਪਰ ਸੱਚ ਤਾਂ ਸੱਚ ਹੀ ਹੁੰਦਾ ਹੈ ਲੱਖੇ ਵੀਰ ਤੂੰ ਗਲਤ ਹੈ ਜਿਹੜਾ ਇਹਨਾਂ ਲੋਕਾਂ ਨੂੰ ਆਪਦੀਆਂ ਹੱਕਾਂ ਬਾਰੇ ਜਾਗਰੂਤ ਕਰ ਰਿਹਾ ਹੈ ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਕੀ ਉਹ ਆਪਦੀਆਂ ਹੱਕਾਂ ਬਾਰੇ ਲੜ ਸਕਣ ਤੇ ਤੂੰ ਇਹਨਾਂ ਨੂੰ ਆਪਦੀਆਂ ਹੱਕਾਂ ਬਾਰੇ ਲੜਨ ਲਈ ਜਾਗਰੂਕ ਕਰ ਰਿਹਾ ਹੈ ਇਸ ਕਰਕੇ ਵੀਰੇ ਤੂੰ ਗਲਤ ਆ ਇਨਾਂ ਗੱਲਾਂ ਕਰਕੇ ਹੀ ਸਾਡੇ ਪੰਜਾਬ ਦਾ ਭੱਠਾ ਬਿਠਾਇਆ ਜਾ ਰਿਹਾ ਹੈ ਤੂੰ ਵੀਰ ਚਾਹੁੰਦਾ ਹੈ ਕਿ ਇਹ ਲੋਕ ਪੰਜਾਬ ਲਈ ਲੜਨ ਪਰ ਕੁਝ ਕੁ ਲੋਕ ਨਹੀਂ ਚਾਹੁੰਦੇ ਕੀ ਉਹ ਆਪਦੇ ਹੱਕਾਂ ਬਾਰੇ ਗੱਲ ਕਰਨ ਜੋ ਲੋਕ ਚਾਹੁੰਦੇ ਹਨ ਉਹਨਾਂ ਦਾ ਕੋਈ ਸਾਥ ਨਹੀਂ ਦਿੰਦਾ ਇਸ ਕਰਕੇ ਵੀਰੇ ਤੂੰ ਗਲਤ ਹੈ ਇਸ ਕਰਕੇ ਤੈਨੂੰ ਗਲਤ ਕਹਿੰਦਾ ਹਾਂ

  • @INDER888
    @INDER888 День тому

    ਕਿਸ dalle ਦੀ ਗੱਲ ਹੋ ਰਹੀ ਹੈ ਮੈਂ ਤਾਂ ਯਾਦਵਿੰਦਰ ਸਰਕਾਰੀ ਮੀਡੀਆ ਸਮਝ ਰਿਹਾ ਖੋ ਪੰਜਾਬ ਵਾਲਾ

  • @parassharma8919
    @parassharma8919 День тому

    He is more dramawase...will not revive as long politician ..as pb thinks & believe Regards.

  • @parassharma8919
    @parassharma8919 День тому

    Hun rahne de ...jyada drama na. Kar teri kilkali bhathinda to kilkali ban rahgi...ahje bhi man ja hey pb ha...ho ta gayi dehli ...teh aje kush nahi kita...man ja balam balam..,.Kam karega ...pb vaste changia policya baniae ja hun tu ho nahi Raha...man ja pl... Regards. Regards.

  • @varinderkumar4161
    @varinderkumar4161 День тому

    Cm saab gappa naa maro es dee jamanat japat howy gee

  • @user-vb4ys2op3u
    @user-vb4ys2op3u День тому

  • @gnsingh411
    @gnsingh411 День тому

    ਕਿਸੇ ਪਾਰਟੀ ਦਾ ਪੱਲਾ ਫੜਿਆ ਇਸ ਬਾਈ ਨੇ। ਲੀਡਰਾਂ ਵਾਲੇ ਕੱਪੜੇ ਪਾਲੇ, ਜਾਤੀ ਕਾਰਡ, ਗ਼ਰੀਬ ਹੋਣ ਦਾ ਕਾਰਡ ਵਾਹਵਾ ਵਰਤ ਲੈਂਦਾ

  • @sukhvindersingh8428
    @sukhvindersingh8428 День тому

    Bhagwant Singh Mann is very honest CM

  • @sukhvindersingh8428
    @sukhvindersingh8428 День тому

    Eh v jhooth bakwaas marde

  • @onemanarmysmw
    @onemanarmysmw День тому

    Dogla sala 😂😂😂

  • @Vicky-uv9kj
    @Vicky-uv9kj День тому

    M l a banan karke midia samne number banaudian rahndo ho tosi lok tuhanu loka nu pata hai 1 var m l a ban gayain ta loka nu budu bana ka jahdy marze passa wali party naal rall jawangain lok kahda puchda na tuhanu loka nu aag tain lagi hoe a ka cm Bhagwant Maan na sara jahda m l a banain na gareeb karain da banain na sanu b banauna c tahi tain tuce lok ustain tawain laaye jando ho cm Bhagwant Maan jindabad

  • @user-rp2bb1qz4m
    @user-rp2bb1qz4m День тому

    Kade vadiya banda har time interview nahin, karda kugh reporte es nu sirr, te bitha rahe aa😂😂😂

  • @user-rp2bb1qz4m
    @user-rp2bb1qz4m День тому

    Vadde leader tuhanu ghar nahi, bla rahe lakha bhana eh sab dalle tuhanu sadak te mill jaan de aa har time😂😂😂

  • @user-rp2bb1qz4m
    @user-rp2bb1qz4m День тому

    Kee yaar tusi v aapni beijjati karva rahe aa eh hai kaun jis de agge bhookna kar din de aa😂😂

  • @pammasingh5431
    @pammasingh5431 День тому

    Gud

  • @sukhchainsingh-et3uy
    @sukhchainsingh-et3uy День тому

    Vishvjeet fazilka de hak ch kiyu nhi gea lakhha

  • @BalkarSingh-dc1oq
    @BalkarSingh-dc1oq День тому

    ਲੱਖਾ ਸਿਧਾਣਾ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂😢😅😊

  • @mojigujjarbhateri3772
    @mojigujjarbhateri3772 День тому

    ਲੱਖਾ ਸਿੰਘ ਸਿਧਾਣਾ ਜਿੰਦਾਬਾਦ

  • @RajbirRandhawa-kh8dv
    @RajbirRandhawa-kh8dv День тому

    ਸਾਡੇ ਲੋਕ ਵੀ ਪਾਗਲ ਆ ਕਿਸੇ ਨੂੰ ਤਾਂ ਪੌੜੀ ਦੇ ਉਪਰਲੇ ਡੰਡੇ ਝੜਾ ਦਿੰਦੇ ਕਿਸੇ ਨੂੰ ਹੇਠਾਂ ਚੁੱਕ ਕੇ ਮਾਰਦੇ ਆ ਜੇ ਵਿਸ਼ਵਦੀਪ ਮੁੱਦੇ ਚੱਕਦਾ ਆਪਣੇ ਲਈ ਉਹ ਇਸ ਕਰਕੇ ਕੇ ਮੈ ਵੀ ਪਾਰਲੀਮੈਂਟ ਵਿੱਚ ਪਹੁੰਚਣ ਲਈ

  • @RajbirRandhawa-kh8dv
    @RajbirRandhawa-kh8dv День тому

    ਵਿਸ਼ਵਦੀਪ ਵੀ ਖਾਣ ਨੂੰ ਰੋਦਾ ਇਸ ਨੇ ਇਹ ਆ ਕੇ ਮੈ ਵੀ ਕੁੱਝ ਪੈਸੇ ਧੇਲੇ ਜੋੜ ਲਵਾਂ ਜੇ ਤੇਰੇ ਕੋਲ ਕੁੱਝ ਨਹੀ ਤੇ ਚੌਣਾਂ ਦਾ ਫਾਹਾ ਕਿਉ ਲੈਦਾ ਸੁੱਖ ਮਾਨਣ ਲਈ ਦੌੜ ਆ

  • @mangatkular5941
    @mangatkular5941 День тому

    ਘੁਸਿਆ ਪਹਿਲਾ ਤੂੰ ਬੋਲਿਆ ਰੱਖਣੇ ਮਹਿੰਗੇ ਮੁੱਲ ਦੇ ਅਸਲੇ ਆਪਣੇ-ਆਪ ਇਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ

  • @KuldeepSingh-vv6dm
    @KuldeepSingh-vv6dm День тому

    ਵਿਸ਼ਵ ਦੀਪ ਵੀਰ ਜੀ ਵਹਿਗੁਰੂ ਜੀ ਆਪ ਨਬੇੜਾ ਜ਼ਰੂਰ ਕਰਨਗੇ ਜੇ ਪਹਿਲਾਂ ਵਾਲੇ ਨਹੀਂ ਰਹੇ ਤਾ ਰਹਿਣੇ ਇਹ ਵੀ ਨਹੀਂ ਇਹ ਆਟੇ ਵਿੱਚ ਲੂਣ ਹੈ

  • @deepdhanoa4355
    @deepdhanoa4355 2 дні тому

    ਲੱਖਾ ਸਹੀ ਆ yr, ਵਧੀਆ ਕੰਮ ਕਰ ਰਿਹਾ.

  • @amreeksinghbrar6115
    @amreeksinghbrar6115 2 дні тому

    Dogla na chal bro bhane wangu hik thok chal j sarkar de khilaf bolna

  • @Aman-pm5wc
    @Aman-pm5wc 2 дні тому

    A ve sala Dogla e neklea 😂😂😂😂😂

  • @Kkk-vx7hj
    @Kkk-vx7hj 2 дні тому

    ਲੱਖੇ ਦੇ ਵੀਡੀਓ ਪਾਉਣ ਕਰਕੇ ਹੀ ਇਹ ਬਾਹਰ ਆਇਆ ਪਹਿਲ਼ਾ ਭਾਨੇ ਨੂੰ ਬਾਹਰ ਕਡਵਾਇਆ ਲੱਖੇ ਵੀਰ ਨੇ ਤੇ ਹੁਣ ਪੂਰੀ ਉਮੀਦ ਆ ਸਾਡਾ ਵੀਰ ਨਵਦੀਪ ਜਲਵੇੜਾ ਨੂੰ ਵੀ ਬਾਹਰ ਲੈ ਕੇ ਆਉਗਾ ….. ਲੱਖੇ ਦਾ ਸਿੱਕਾ ਚਲਦਾ ਤੇ ਏਦਾਂ ਈ ਮਾਲਕ ਚਲਦਾ ਰੱਖੇ ਸਦਾ

  • @Gopi-bq1ns
    @Gopi-bq1ns 2 дні тому

    Good 👍👍

  • @user-my1ef3bl6p
    @user-my1ef3bl6p 2 дні тому

    ਵਿਸ਼ਵਦੀਪ ਵੀਰੇ ਤੇਰੀ ਹਰ ਵੀਡਿਓ ਅਸੀ ਦੇਖਦੇ ਹਾਂ ਤੂੰ ਠੀਕ ਬੰਦਾ ਹੈ ਪੰਜਾਬ ਮਸਲੇ ਤੇ ਬੋਲਿਆ ਕਰ ਵਧਿਆ ਅੱਗੇ ਤੋ ਲੋਕਾਂ ਦੇ ਕੰਮਾਂ ਤੇ ਜਾਤਾ ਪਾਤਾ ਦੇ ਮਸਲੇ ਵਿਚ ਨਾ ਪਿਆ ਕਰ ਤੂੰ ਸਾਂਝਾ ਬੰਦਾ ਹੈ ਪਾਰਟੀ ਬਾਜੀ ਦੇ ਮਸਲੇ ਵੱਲ ਨਾ ਜਾਇਆ ਕਰ l

  • @user-my1ef3bl6p
    @user-my1ef3bl6p 2 дні тому

    ਲੱਖਾ ਸਿਧਾਣਾ ਜਿੰਦਾਬਾਦ

  • @sukhmansanghavlogs6617
    @sukhmansanghavlogs6617 2 дні тому

    ਤੈਨੂੰ ਬਾਈ ਕਿੰਨੇ ਵਾਰ ਲੋਕਾਂ ਨੇ ਸ਼ੀਸ਼ਾ ਦਿਖਾਇਆ ਚੋਣਾਂ ਵਿਚ ਹਰਾਕੇ ਫਿਰ ਤੂੰ ਤਾਂ ਸਮਝਦਾ ਨਹੀਂ ਕਿ ਤੈਨੂੰ ਲੋਕ ਕਿਓਂ ਹਰਾ ਰਹੇ ਆ ਵਾਰ ਵਾਰ ਜਿਵੇਂ ਤੂੰ ਮਾਨ ਨੂੰ ਕਹਿਨਾ ਕਿ ਚੁਟਕਲਿਆ ਵਾਲਾ ਸਟੇਟ ਕਿਵੇਂ ਚਲਾਊ ਤੇ ਫਿਰ ਤੇਰਾ ਪਿਛੋਕੜ ਵੀ ਗੈਗਸਟਰਾਂ ਵਾਲਾ ਤੇ ਫੇਰ ਕਹਿਣ ਤੇ ਮਿਰਚਾਂ ਕਿਉਂ ਲਗਦੀਆਂ

  • @sukhmansanghavlogs6617
    @sukhmansanghavlogs6617 2 дні тому

    ਹੁਣ ਜਿਹੜੇ ਚੈਨਲ ਨੂੰ ਇੰਟਰਵਿਊ ਦੇ ਰਿਹਾ ਜੇ ਕੱਲ ਨੂੰ ਇਹ ਤੇਰੇ ਵਿਰੁਧ ਬੋਲ ਪਿਆ ਤਾਂ ਫੇਰ ਇਹਨੂੰ ਵੀ ਧਮਕੀਆਂ ਦੇਵੇਗਾ ਤੇ ਪੰਜਾਬ ਵਿਰੋਧੀ ਕਹੇਂਗਾ ਬਾਕੀ ਗੱਲ ਪੰਜਾਬ ਦੀ ਲੜਾਈ ਦੀ ਉਹ ਤੂੰ ਸਭ ਡਾਲਰ ਤੇ ਪੌਂਡਾਂ ਮਾਰਾ ਕਰਦਾ ਕਿਉਕਿਂ ਸਾਡੇ NRI ਇਮੋਸ਼ਨਲ ਹੁੰਦੇ ਆ

  • @sukhmansanghavlogs6617
    @sukhmansanghavlogs6617 2 дні тому

    ਹੁਣ ਤੈਨੂੰ ਉਹ 250 ਦਾ ਭੂਕਣਾ ਲੱਗਦਾ ਤੇ ਜਦੋਂ ਤੇਰੇ ਹੱਕ ਵਿਚ ਬੋਲਦੇ ਆ ਤੇ ਤੇਰੀਆਂ ਇੰਟਰਵਿਊ ਕਰਦੇ ਆ ਉਦੋਂ ਉਹ ਪੰਜਾਬ ਹਿਤੈਸ਼ੀ ਤੇ ਈਮਾਨਦਾਰ ਹੁੰਦੇ ਆ ਵਾਹ ਓਏ ਤੇਰੇ

  • @user-hv3ot8ur2h
    @user-hv3ot8ur2h 2 дні тому

    Tu ne put jit da

  • @BaljinderSingh-lq7lt
    @BaljinderSingh-lq7lt 2 дні тому

    Visawdeep Fazalka jindabad

  • @bs-db3ys
    @bs-db3ys 2 дні тому

    Khach sallaa😂😂

  • @amanahil6333
    @amanahil6333 2 дні тому

    Lakha dharna da illan na karda ta parch cancel ni hona c

  • @amanahil6333
    @amanahil6333 2 дні тому

    Hon tera dimag set ho gaya chagal kise thada

  • @amanahil6333
    @amanahil6333 2 дні тому

    Odo comerada da chakaya bhonkpaya hon jado koi nal ni khada , hon parcha cancel ni hoya ,pistol milaya ni ,dimagset ho gaya

  • @user-jl4gb8ib3s
    @user-jl4gb8ib3s 2 дні тому

    🐕‍🦺

  • @user-me1rn4ji9d
    @user-me1rn4ji9d 2 дні тому

    Vo ta ty fand khan vala keda aje v dedea vdda hun rode nhi marne pistl le k vo ta mgnea